ਮੁਫ਼ਤ ਵਿਚ ਮਿਲਣ ਵਾਲੀ ਇਹ ਚੀਜ਼ ਸਾਰੇ ਸਰੀਰ ਦੀ ਗੰਦਗੀ ਮੈਲ, ਗਰਦਨ ਨੂੰ ਬਣਾਵੇ ਗੋਰਾ, ਅੱਡੀਆਂ ਨੂੰ ਬਣਾਓ ਨਰਮ ਮੁਲਾਇਮ

ਮੁਫ਼ਤ ਵਿਚ ਮਿਲਣ ਵਾਲੀ ਇਹ ਚੀਜ਼ ਸਾਰੇ ਸਰੀਰ ਦੀ ਗੰਦਗੀ ਮੈਲ, ਗਰਦਨ ਨੂੰ ਬਣਾਵੇ ਗੋਰਾ, ਅੱਡੀਆਂ ਨੂੰ ਬਣਾਓ ਨਰਮ ਮੁਲਾਇਮ
ਗਰਮੀ ਦੇ ਮੌਸਮ ਵਿਚ ਸਰੀਰ ਤੇ ਪਸੀਨਾ ਆਉਣ ਕਰਕੇ ਗੰਦਗੀ ਜਮ੍ਹਾ ਹੋ ਜਾਂਦੀ ਹੈ। ਇਸ ਦੇ ਲਈ ਲੀਚੀ ਦੇ ਛਿਲਕਿਆਂ ਦੀ ਮਦਦ ਦੇ ਨਾਲ ਅਸੀਂ ਅੱਲਗ ਅੱਲਗ ਰੂਪ ਵਿਚ ਵਰਤੋਂ ਕਰਕੇ ਪੂਰੇ ਸਰੀਰ ਨੂੰ ਸਾਫ ਕਰ ਸਕਦੇ ਹਾਂ।

ਲੀਚੀ ਦਾ ਸਵਾਦ ਬੇਹੱਦ ਮਨਪਸੰਦ ਹੁੰਦਾ ਹੈ। ਇਹ ਸਾਡੇ ਸਰੀਰ ਲਈ ਜਿੰਨੀ ਲਾਭਦਾਇਕ ਹੈ ਪਰ ਇਸਦੇ ਛਿਲਕੇ ਵੀ ਸਾਡੇ ਲਈ ਲਾਭਕਾਰੀ ਹਨ। ਇਸਦੇ ਛਿਲਕਿਆਂ ਤੋਂ ਤਿਆਰ ਕੀਤਾ ਸਕਰੱਬ ਇੱਕ ਕਾਰਗਰ ਹੁੰਦਾ ਹੈ ਜਿਹੜਾ ਕਿ ਸਰੀਰ ਦੇ ਚਿਹਰੇ ਅਤੇ ਪੂਰੇ ਸਰੀਰ ਦੀ ਗੰਦਗੀ ਨੂੰ ਸਾਫ ਕਰਨ ਵਿਚ ਸਾਡੀ ਮਦਦ ਕਰਦਾ ਹੈ। ਇਹ ਸਾਡੇ ਸਰੀਰ ਦੇ ਡੈਡ ਸੈੱਲ ਨੂੰ ਬਾਹਰ ਕੱਢਣ ਅਤੇ ਮੈਲ ਦੂਰ ਕਰਨ ਵਿਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸਨੂੰ ਇਸਤੇਮਾਲ ਕਰਨ ਦੇ ਤਰੀਕਿਆਂ ਦੇ ਬਾਰੇ ਵਿਚ .

ਇੰਝ ਬਣਾਓ ਸਕਰਬ :- ਲੀਚੀ ਦੇ ਛਿਲਕਿਆਂ ਤੋਂ ਤੁਸੀਂ ਬਹੁਤ ਵਧੀਆ ਸਕਰਬ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਪੈਣਾ। ਇਸਦੇ ਲਈ ਤੁਸੀਂ ਛਿਲਕਿਆਂ ਨੂੰ ਧੋ ਕੇ ਸੁਕਾ ਲਵੋ ਅਤੇ ਫਿਰ ਇਸਦਾ ਪਾਊਡਰ ਬਣਾ ਲਵੋ। ਹੁਣ ਇਸ ਦੀ ਵਰਤੋਂ ਕਰਨ ਲਈ ਇਸ ਵਿਚ ਥੋੜਾ ਜਿਹਾ ਚੌਲਾ ਦਾ ਆਟਾ ਪਾਓ ਅਤੇ ਨਾਲ ਹੀ ਐਲੋਵੇਰਾ ਜੈੱਲ ਮਿਲਾਓ ਅਤੇ ਥੋੜਾ ਜਿਹਾ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਵੋ। ਇਸ ਦੀ ਵਰਤੋਂ ਚਿਹਰੇ ਤੇ ਕਰੋ। ਇਸਨੂੰ ਇੱਕ ਪੈਕ ਦੀ ਤਰ੍ਹਾਂ ਲਗਾਓ ਅਤੇ ਸੁੱਕਣ ਤੇ ਥੋੜਾ ਜਿਹਾ ਪਾਣੀ ਲਗਾ ਕੇ ਮਸਾਜ ਕਰੋ। ਫਿਰ ਇਸਨੂੰ ਧੋ ਲਵੋ। ਤੁਹਾਨੂੰ ਕੁਝ ਦਿਨਾਂ ਵਿਚ ਫ਼ਰਕ ਨਜ਼ਰ ਆਉਣ ਲੱਗ ਜਾਵੇਗਾ।

ਕਾਲੀ ਗਰਦਨ ਬਣਾਓ ਚਮਕਦਾਰ :- ਲੀਚੀ ਦੇ ਛਿਲਕਿਆਂ ਦਾ ਪਾਊਡਰ ਲੈ ਕੇ ਇਸ ਵਿਚ ਥੋੜਾ ਜਿਹਾ ਬੇਕਿੰਗ ਪਾਊਡਰ, ਨਿਬੂ ਦਾ ਰਸ, ਹਲਦੀ ਅਤੇ ਲੌਂਗ ਦਾ ਤੇਲ ਮਿਲਾਓ। ਹੁਣ ਇਸ ਪੇਸਟ ਨੂੰ ਤੁਸੀਂ ਆਪਣੀ ਗਰਦਨ ਤੇ ਲਗਾਓ ਅਤੇ ਹਲਕੇ ਹੱਥ ਨਾਲ ਮੈਲਸ਼ ਕਰੋ। ਗਰਦਨ ਦਾ ਰੰਗ 2-3 ਦਿਨ ਵਿਚ ਫਰਕ ਨਜ਼ਰ ਆਉਣ ਲੱਗ ਜਾਵੇਗਾ। ਲੀਚੀ ਦਾ ਪਾਊਡਰ ਸਾਡੀ ਧੋਣ ਦੇ ਡੈਡ ਸੈੱਲ ਨੂੰ ਖ਼ਤਮ ਕਰਦਾ ਹੈ ਉਥੇ ਹੀ ਬੇਕਿੰਗ ਪਾਊਡਰ ਅਤੇ ਨਿਬੂ ਦਾ ਰਸ ਗਰਦਨ ਤੇ ਹੋਣ ਵਾਲੀਆਂ ਛਾਹੀਆ ਨੂੰ ਦੂਰ ਕਰਦਾ ਹੈ। ਇਸਦੇ ਨਾਲ ਹੀ ਇਹ ਗਰਦਨ ਨੂੰ ਸਾਫ ਕਰਨ ਦਾ ਕੰਮ ਵੀ ਕਰਦਾ ਹੈ।

ਅੱਡੀਆਂ ਨੂੰ ਸਾਫ ਕਰੋ :- ਫਟੀਆ ਅੱਡੀਆਂ ਸਾਡੇ ਸਰੀਰ ਦੀ ਸੁੰਦਰਤਾ ਨੂੰ ਖਰਾਬ ਕਰਦੀਆਂ ਹਨ। ਇਸਦੇ ਲਈ ਤੁਸੀਂ ਲੀਚੀ ਦੇ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਲੀਚੀ ਦੇ ਪਾਊਡਰ ਵਿਚ ਬੇਕਿੰਗ ਸੋਡਾ, ਮੁਲਤਾਨੀ ਮਿੱਟੀ, ਅਤੇ ਸੇਬ ਦਾ ਸਿਰਕਾ ਮਿਲਾਓ। ਇਸ ਪੇਸਟ ਨੂੰ ਤੁਸੀਂ ਅੱਡੀਆਂ ਤੇ ਲਗਾਓ ਅਤੇ ਥੋੜੇ ਸਮੇ ਬਾਅਦ ਚੰਗੀ ਤਰ੍ਹਾਂ ਸਾਫ਼ ਕਰੋ। ਰੋਜ਼ਾਨਾ ਇਸਦੀ ਵਰਤੋਂ ਕਰਨ ਨਾਲ ਕੁਝ ਦੀ ਦਿਨਾਂ ਵਿਚ ਅੱਡੀਆਂ ਨਰਮ ਤੇ ਮੁਲਾਇਮ ਬਣ ਜਾਣਗੀਆਂ

ਸਰੀਰ ਤੇ ਇੰਜ ਕਰੋ ਵਰਤੋਂ :- ਲੀਚੀ ਦੇ ਪਾਊਡਰ ਦੀ ਵਰਤੋਂ ਕਰਨ ਦੇ ਸਰੀਰ ਦੀ ਸ੍ਕਿਨ ਨੂੰ ਬਹੁਤ ਲਾਭ ਹੁੰਦੇ ਨੇ। ਇਹ ਸਾਡੇ ਸਰੀਰ ਦੇ ਡੈਡ ਸੈੱਲ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ। ਇਹ ਚਮੜੀ ਦੇ ਦਾਣਿਆਂ ਨੂੰ ਠੀਕ ਕਰਦਾ ਹੈ। ਜਿੰਨਾ ਲੋਕਾਂ ਦੀ ਪਿੱਠ ਬੇਹੱਦ ਗੰਦੀ ਹੁੰਦੀ ਹੈ ਉਹ ਇਸਦੀ ਵਰਤੋਂ ਕਰਦੇ ਹਨ। ਇਹ ਬੇਹੱਦ ਅਸਰਦਾਰ ਅਤੇ ਕੁਦਰਤੀ ਹੋਣ ਕਰਕੇ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਇਸਦੀ ਵਰਤੋਂ ਕਰ ਸਕਦੇ ਹੋ। ਤੁਸੀਂ ਘਰ ਵਿਚ ਲੀਚੀ ਦੇ ਛਿਲਕਿਆਂ ਦਾ ਪਾਊਡਰ ਬਣਾ ਕੇ ਰੱਖ ਲਵੋ। ਇਸਦੀ ਵਰਤੋਂ ਕਰਨ ਲਈ 2 ਚਮਚ ਵੇਸਣ,ਅਤੇ ਸਰੋ ਦੇ ਤੇਲ ਨੂੰ ਮਿਲਾ ਕੇ ਇਸਦੀ ਵਰਤੋਂ ਸਰੀਰ ਤੇ ਕਰੋ। ਇਹ ਇੱਕ ਸਕਰੱਬ ਦੇ ਵਾਂਗ ਕੰਮ ਕਰੇਗਾ

You may also like...